Oneindia Punjabi
Oneindia Punjabi
  • 14 900
  • 42 504 681
ਸੁਨੰਦਾ ਸ਼ਰਮਾ ਨੇ ਕਰ'ਤਾ ਉਹ ਜਿਸ ਦਾ ਸੁਪਨਾ ਲੈਂਦੇ ਪੰਜਾਬੀ ਸਿਤਾਰੇ ! ਗਾਇਕਾ ਅੱਗੇ ਫਿੱਕੀਆਂ ਪਈਆਂ ਐਸ਼ਵਰੀਆ ਤੇ ਹੋਰ !
ਸੁਨੰਦਾ ਸ਼ਰਮਾ ਨੇ ਕਰ'ਤਾ ਉਹ ਜਿਸ ਦਾ ਸੁਪਨਾ ਲੈਂਦੇ ਪੰਜਾਬੀ ਸਿਤਾਰੇ !
ਗਾਇਕਾ ਅੱਗੇ ਫਿੱਕੀਆਂ ਪਈਆਂ ਐਸ਼ਵਰੀਆ ਤੇ ਹੋਰ !
#sunandasharma #festivaldecannes #punjabisingersnews #latestnews #punjabnews #oneindiapunjabi
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੱਕਾਰੀ 77ਵੇਂ ਕਾਨਸ ਫਿਲਮ ਫੈਸਟੀਵਲ 2024 ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ। ਸੁਨੰਦਾ ਸ਼ਰਮਾ ਕਾਨਸ ਫੈਸਟੀਵਲ ਵਿੱਚ ਪੁੱਜਣ ਵਾਲੀ ਪਹਿਲੀ ਪੰਜਾਬੀ ਗਾਇਕਾ ਹੈ।ਉਨ੍ਹਾਂ ਨੇ ਰਵਾਇਤੀ ਪੰਜਾਬੀ ਸੂਟ ਪਾ ਕੇ ਪੰਜਾਬ ਦੇ ਵਿਰਸੇ ਦਾ ਪ੍ਰਦਰਸ਼ਨ ਕੀਤਾ। ਗਾਇਕਾ ਨੇ ਸਫੇਦ ਸੂਟ ਪਹਿਨ ਕੇ ਕਾਨਸ ਦੇ ਰੈੱਡ ਕਾਰਪੇਟ ‘ਤੇ ਵਾਕ ਕੀਤੀ। ਉਨ੍ਹਾਂ ਨੇ ਆਪਣੀ ਲੁੱਕ ਨੂੰ ਇੱਕ ਨਥ ਅਤੇ ਟਿੱਕਾ ਲਗਾਇਆ ਹੋਇਆ ਸੀ। ਸੁਨੰਦਾ ਨੇ ਕਿਹਾ ਕਿ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੇ ਸੱਭਿਆਚਾਰ ਅਤੇ ਜੜ੍ਹਾਂ ਦੀ ਨੁਮਾਇੰਦਗੀ ਕਰਨਾ ਇਕ ਸ਼ਾਨਦਾਰ ਸਨਮਾਨ ਹੈ। ਇਥੇ ਹੋਣਾ ਮਹਿਜ਼ ਇੱਕ ਨਿੱਜੀ ਉਪਲਬੱਧੀ ਨਹੀਂ ਹੈ ਬਲਕਿ ਪੂਰੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਆਪਣੀ ਵਿਰਾਸਤ ਨੂੰ ਗੌਰਵ ਦੇ ਨਾਲ ਅਪਣਾਉਣ ਅਤੇ ਮਨਾਉਣ ਲਈ ਪ੍ਰੇਰਿਤ ਕਰੇਗਾ। ਸੁਨੰਦਾ ਸ਼ਰਮਾ ਨੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਬਿੱਲੀ ਅੱਖ ਗਾਣੇ ਨਾਲ ਕੀਤੀ ਸੀ।ਸੁਨੰਦਾ ਨੇ ਅਪਣੀ ਗਾਇਕੀ ਦੀ ਸ਼ੁਰੂਆਤ ‘ਬਿੱਲੀ ਅੱਖ’ ਗੀਤ ਨਾਲ ਕੀਤੀ ਸੀ। ਉਨ੍ਹਾਂ ਨੇ 2018 ’ਚ ਦਿਲਜੀਤ ਦੋਸਾਂਝ ਅਤੇ ਯੋਗਰਾਜ ਸਿੰਘ ਨਾਲ ‘ਸੱਜਣ ਸਿੰਘ ਰੰਗਰੂਟ’ ਨਾਲ ਅਦਾਕਾਰੀ ’ਚ ਵੀ ਕਦਮ ਰੱਖਿਆ। 32 ਸਾਲ ਦੀ ਅਦਾਕਾਰਾ ਨੇ ਅਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ‘ਤੇਰੇ ਨਾਲ ਨਚਣਾ’ ਗੀਤ ਨਾਲ ਕੀਤੀ ਸੀ।
Переглядів: 242

Відео

ਖਡੂਰ ਸਾਹਿਬ 'ਚ ਖੜਕੀ ! ਅੰਮ੍ਰਿਤਪਾਲ ਦੇ ਸਮਰਥਕਾਂ ਨੇ ਕਰ'ਤਾ ਵੱਡਾ ਕਾਰਾ, ਵਿਗੜ ਗਿਆ ਮਾਮਲਾ
Переглядів 1 тис.12 годин тому
ਖਡੂਰ ਸਾਹਿਬ 'ਚ ਖੜਕੀ ! ਅੰਮ੍ਰਿਤਪਾਲ ਦੇ ਸਮਰਥਕਾਂ ਨੇ ਕਰ'ਤਾ ਵੱਡਾ ਕਾਰਾ,ਵਿਗੜ ਗਿਆ ਮਾਮਲਾ #laljitbhullar #aamaadmiparty #amritpalsingh #virsasinghvaltoha #khadursahib #varispunjabde #election2024news #punjabnews #latestnews #oneindiapunjabi
ਸੁਖਬੀਰ ਬਾਦਲ ਅਮ੍ਰਿਤਪਾਲ ਸਿੰਘ ਨੂੰ ਹੋਇਆ ਤੱਤਾ ! ਅਮ੍ਰਿਤਪਾਲ ਨੂੰ ਡਰਾਮੇਬਾਜ਼ ਦੱਸ'ਕੇ ਬਣਾਈ ਰੇਲ ਸਾਜਿਸ਼ ਦੀ ਖੋਲ੍ਹ'ਤੀ.
Переглядів 12012 годин тому
ਸੁਖਬੀਰ ਬਾਦਲ ਅਮ੍ਰਿਤਪਾਲ ਸਿੰਘ ਨੂੰ ਹੋਇਆ ਤੱਤਾ ! ਅਮ੍ਰਿਤਪਾਲ ਨੂੰ ਡਰਾਮੇਬਾਜ਼ ਦੱਸ'ਕੇ ਬਣਾਈ ਰੇਲ ਸਾਜਿਸ਼ ਦੀ ਖੋਲ੍ਹ'ਤੀ ਪੋਲ ? #sukhbirbadal #amritpalsingh #punjabnews #latestnews #election2024news #oneindiapunjabi
ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਕਹੀਆਂ ਸੀ ਗ਼ਲਤ ਗੱਲਾਂ, ਕਿਸਾਨ ਹੋ ਗਏ ਤੱਤੇ, ਇਕੱਠੇ ਹੋ ਕੇ ਪਾ'ਤੀ...
Переглядів 8 тис.13 годин тому
ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਕਹੀਆਂ ਸੀ ਗ਼ਲਤ ਗੱਲਾਂ ਕਿਸਾਨ ਹੋ ਗਏ ਤੱਤੇ, ਇਕੱਠੇ ਹੋ ਕੇ ਪਾ'ਤੀ ਹੰਸ ਰਾਜ ਹੰਸ 'ਤੇ ਕਾਰਵਾਈ ! #hansrajhans #kisan_andolan #farmersprotest #latestnews #punjabnews #oneindiapunjabi
ਦਿੱਲੀ ਪੁਲਿਸ ਨੇ ਚੱਕ ਲਿਆ CM ਕੇਜਰੀਵਾਲ ਦਾ ਨਿੱਜੀ ਸਕੱਤਰ ,CM ਦੀ ਰਿਹਾਇਸ਼ ਤੋਂ ਲਿਆ ਹਿਰਾਸਤ 'ਚ !
Переглядів 11713 годин тому
ਦਿੱਲੀ ਪੁਲਿਸ ਨੇ ਚੱਕ ਲਿਆ CM ਕੇਜਰੀਵਾਲ ਦਾ ਨਿੱਜੀ ਸਕੱਤਰ ,CM ਦੀ ਰਿਹਾਇਸ਼ ਤੋਂ ਲਿਆ ਹਿਰਾਸਤ 'ਚ !
ਬਾਦਲ ਬੇਨਕਾਬ ? ਭਾਈ ਅੰਮ੍ਰਿਤਪਾਲ ਸਿੰਘ ਤੋਂ ਘਬਰਾਇਆ ? ਦਾਅ 'ਤੇ ਬਾਦਲ ਦੀ ਇੱਜ਼ਤ ? ਭਾਈ ਸਾਹਬ ਨੇ ਉਡਾਈ ਨੀਂਦ !
Переглядів 34 тис.13 годин тому
ਬਾਦਲ ਬੇਨਕਾਬ ? ਭਾਈ ਅੰਮ੍ਰਿਤਪਾਲ ਸਿੰਘ ਤੋਂ ਘਬਰਾਇਆ ? ਦਾਅ 'ਤੇ ਬਾਦਲ ਦੀ ਇੱਜ਼ਤ ? ਭਾਈ ਸਾਹਬ ਨੇ ਉਡਾਈ ਨੀਂਦ !
ਚੋਣ ਮੈਦਾਨ 'ਚ ਉਤਰੀਆ ਬਾਦਲ ਪਰਿਵਾਰ ਦੀਆ ਧੀਆਂ, ਸਮਰਥਕਾਂ ਨੇ ਹੁੰਮ-ਹੁੰਮਾ ਕੇ ਦਿੱਤਾ ਪੂਰਾ ਸਹਿਯੋਗ।
Переглядів 35913 годин тому
ਚੋਣ ਮੈਦਾਨ 'ਚ ਉਤਰੀਆ ਬਾਦਲ ਪਰਿਵਾਰ ਦੀਆ ਧੀਆਂ, ਸਮਰਥਕਾਂ ਨੇ ਹੁੰਮ-ਹੁੰਮਾ ਕੇ ਦਿੱਤਾ ਪੂਰਾ ਸਹਿਯੋਗ।
ਦਿਲਜੀਤ ਦੋਸਾਂਝ ਨੂੰ ਕਈ ਸਾਲਾਂ ਤੋਂ ਵਿਛੜੀ ਵੱਡੀ ਭੈਣ ! ਦੋਸਾਂਝਾਵਾਲਾ ਹੋਇਆ ਭਾਵੁਕ
Переглядів 39014 годин тому
ਦਿਲਜੀਤ ਦੋਸਾਂਝ ਨੂੰ ਕਈ ਸਾਲਾਂ ਤੋਂ ਵਿਛੜੀ ਵੱਡੀ ਭੈਣ ! ਦੋਸਾਂਝਾਵਾਲਾ ਹੋਇਆ ਭਾਵੁਕ
ਕਿਸਾਨਾਂ ਨਾਲ ਖੜ ਗਿਆ ਚੰਨੀ ਉੱਤੋਂ ਕਿਸਾਨਾਂ ਨੇ ਹੀ ਚੰਨੀ ਦੀ ਲਾ'ਤੀ ਕਲਾਸ ! ਭੱਖ ਗਿਆ ਮਾਹੌਲ
Переглядів 27515 годин тому
ਕਿਸਾਨਾਂ ਨਾਲ ਖੜ ਗਿਆ ਚੰਨੀ ਉੱਤੋਂ ਕਿਸਾਨਾਂ ਨੇ ਹੀ ਚੰਨੀ ਦੀ ਲਾ'ਤੀ ਕਲਾਸ ! ਭੱ ਗਿਆ ਮਾਹੌਲ
ਹੰਸ ਰਾਜ ਹੰਸ ਦੀ ਕਿਸਾਨਾਂ ਨੂੰ ਵੱਡੀ ਚੇਤਾਵਨੀ," 2 ਤਰੀਕ ਤੋਂ ਬਾਅਦ ਮੇਰੇ ਪੈਰੀ ਪੈਣਗੇ ਕਿਸਾਨ!"
Переглядів 1,7 тис.15 годин тому
ਹੰਸ ਰਾਜ ਹੰਸ ਦੀ ਕਿਸਾਨਾਂ ਨੂੰ ਵੱਡੀ ਚੇਤਾਵਨੀ," 2 ਤਰੀਕ ਤੋਂ ਬਾਅਦ ਮੇਰੇ ਪੈਰੀ ਪੈਣਗੇ ਕਿਸਾਨ!"
ਭਾਰਤ ਵਾਪਸ ਆ ਗਏ ਰਾਘਵ ਚੱਢਾ ! ਆਉਂਦੇ ਹੀ ਪਹੁੰਚੇ CM ਦੀ ਰਿਹਾਇਸ਼ 'ਤੇ, ਗੈਰ-ਮੌਜੂਦਗੀ 'ਤੇ ਉਠੇ ਸੀ ਕਈ ਸਵਾਲ !
Переглядів 57016 годин тому
ਭਾਰਤ ਵਾਪਸ ਆ ਗਏ ਰਾਘਵ ਚੱਢਾ ! ਆਉਂਦੇ ਹੀ ਪਹੁੰਚੇ CM ਦੀ ਰਿਹਾਇਸ਼ 'ਤੇ, ਗੈਰ-ਮੌਜੂਦਗੀ 'ਤੇ ਉਠੇ ਸੀ ਕਈ ਸਵਾਲ !
ਅੰਮ੍ਰਿਤਪਾਲ 'ਤੇ ਭੜਕੇ ਸੁਖਬੀਰ ਬਾਦਲ 'ਅੰਮ੍ਰਿਤਪਾਲ ਜੀਨਾਂ ਪਾਉਂਦਾ ਸੀ,ਸਾਰਿਆਂ ਨੇ ਦੇਖੀ ਡਰਾਮੇਬਾਜ਼ੀ'
Переглядів 85216 годин тому
ਅੰਮ੍ਰਿਤਪਾਲ 'ਤੇ ਭੜਕੇ ਸੁਖਬੀਰ ਬਾਦਲ 'ਅੰਮ੍ਰਿਤਪਾਲ ਜੀਨਾਂ ਪਾਉਂਦਾ ਸੀ,ਸਾਰਿਆਂ ਨੇ ਦੇਖੀ ਡਰਾਮੇਬਾਜ਼ੀ'
ਹਰਜੀਤ ਗਰੇਵਾਲ ਦੀ ਕਿਸਾਨਾਂ ਨੂੰ ਦੋ ਟੁੱਕ "ਮਾਹੌਲ ਖਰਾਬ ਨਾ ਕਰੋ' ਚਿਤਾਵਨੀ ਦਿੰਦਿਆਂ ਕਹਿ'ਤੀ ਵੱਡੀ ਗੱਲ !
Переглядів 1,7 тис.16 годин тому
ਹਰਜੀਤ ਗਰੇਵਾਲ ਦੀ ਕਿਸਾਨਾਂ ਨੂੰ ਦੋ ਟੁੱਕ "ਮਾਹੌਲ ਖਰਾਬ ਨਾ ਕਰੋ' ਚਿਤਾਵਨੀ ਦਿੰਦਿਆਂ ਕਹਿ'ਤੀ ਵੱਡੀ ਗੱਲ !
ਸਿਮਰਨਜੀਤ ਸਿੰਘ ਮਾਨ 'ਤੇ ਤੱਤਾ ਹੋਇਆ ਸੁਖਬੀਰ, 'ਇਹ ਪੈਸੇ ਲੈਂਦਾ' ਲਗਾ'ਤੇ ਵੱਡੇ ਇਲਜ਼ਾਮ
Переглядів 37816 годин тому
ਸਿਮਰਨਜੀਤ ਸਿੰਘ ਮਾਨ 'ਤੇ ਤੱਤਾ ਹੋਇਆ ਸੁਖਬੀਰ, 'ਇਹ ਪੈਸੇ ਲੈਂਦਾ' ਲਗਾ'ਤੇ ਵੱਡੇ ਇਲਜ਼ਾਮ
ਆਪੇ ਮੁੜ ਆਇਆ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਾਲਾ ਸੋਢੀ ਗਾਇਬ ਹੋਣ ਦਾ ਕਾਰਣ ਹੈਰਾਨ ਕਰ ਦੇਣ ਵਾਲਾ !
Переглядів 22517 годин тому
ਆਪੇ ਮੁੜ ਆਇਆ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਾਲਾ ਸੋਢੀ ਗਾਇਬ ਹੋਣ ਦਾ ਕਾਰਣ ਹੈਰਾਨ ਕਰ ਦੇਣ ਵਾਲਾ !
ਮਾਨ ਨੇ ਹੱਸ ਕੇ ਕੀਤਾ ਅਜਿਹਾ ਐਲਾਨ ਲੋਕ ਹੋ ਗਏ ਖੁਸ਼,ਜ਼ਿੰਦਾਬਾਦ ਦੇ ਲੱਗੇ ਨਾਅਰੇ
Переглядів 24317 годин тому
ਮਾਨ ਨੇ ਹੱਸ ਕੇ ਕੀਤਾ ਅਜਿਹਾ ਐਲਾਨ ਲੋਕ ਹੋ ਗਏ ਖੁਸ਼,ਜ਼ਿੰਦਾਬਾਦ ਦੇ ਲੱਗੇ ਨਾਅਰੇ
ਭਗਵੰਤ ਮਾਨ ਨੇ ਮੋਦੀ 'ਤੇ ਦਿੱਤੀ ਧਾਕੜ ਸਪੀਚ ਉਡਾ'ਤੇ ਭਾਜਪਾ ਵਾਲਿਆਂ ਦੇ ਤੋਤੇ
Переглядів 24217 годин тому
ਭਗਵੰਤ ਮਾਨ ਨੇ ਮੋਦੀ 'ਤੇ ਦਿੱਤੀ ਧਾਕੜ ਸਪੀਚ ਉਡਾ'ਤੇ ਭਾਜਪਾ ਵਾਲਿਆਂ ਦੇ ਤੋਤੇ
ਅੰਮ੍ਰਿਤਪਾਲ ਸਿੰਘ ਦਾ ਚੋਣ ਨਿਸ਼ਾਨ ਹੋਇਆ ਜਾਰੀ ਸਮਰਥਕ ਹੋ ਗਏ ਖੁਸ਼
Переглядів 11 тис.17 годин тому
ਅੰਮ੍ਰਿਤਪਾਲ ਸਿੰਘ ਦਾ ਚੋਣ ਨਿਸ਼ਾਨ ਹੋਇਆ ਜਾਰੀ ਸਮਰਥਕ ਹੋ ਗਏ ਖੁਸ਼
ਇਸ ਦਿਨ ਤੋਂ ਮਿਲ ਸਕਦੀ ਗਰਮੀ ਤੋਂ ਕੁੱਝ ਰਾਹਤ ! ਜਾਣੋ ਮੌਸਮ ਦਾ ਹਾਲ !
Переглядів 25717 годин тому
ਇਸ ਦਿਨ ਤੋਂ ਮਿਲ ਸਕਦੀ ਗਰਮੀ ਤੋਂ ਕੁੱਝ ਰਾਹਤ ! ਜਾਣੋ ਮੌਸਮ ਦਾ ਹਾਲ !
ਬਾਦਲਾਂ ਦੀ ਨੂੰਹ ਨੇ ਰਗੜ'ਤੀ ਆਪ ਮੰਤਰੀ ਨਾਂਅ ਲੈਕੇ ਅਨਮੋਲ ਗਗਨ ਮਾਨ ਦੀ ਬਨਾ'ਤੀ ਰੇਲ
Переглядів 32718 годин тому
ਬਾਦਲਾਂ ਦੀ ਨੂੰਹ ਨੇ ਰਗੜ'ਤੀ ਆਪ ਮੰਤਰੀ ਨਾਂਅ ਲੈਕੇ ਅਨਮੋਲ ਗਗਨ ਮਾਨ ਦੀ ਬਨਾ'ਤੀ ਰੇਲ
ਕੁਲਦੀਪ ਧਾਲੀਵਾਲ ਦੀ ਮਜੀਠੀਏ ਨੇ ਬਨਾ'ਤੀ ਰੇਲ ਕਹਿ'ਤੀ ਅਜਿਹੀ ਗੱਲ,ਪੱਤਰਕਾਰ ਵੀ ਲੱਗੇ ਹੱਸਣ
Переглядів 47618 годин тому
ਕੁਲਦੀਪ ਧਾਲੀਵਾਲ ਦੀ ਮਜੀਠੀਏ ਨੇ ਬਨਾ'ਤੀ ਰੇਲ ਕਹਿ'ਤੀ ਅਜਿਹੀ ਗੱਲ,ਪੱਤਰਕਾਰ ਵੀ ਲੱਗੇ ਹੱਸਣ
ਕਿਸਾਨਾਂ ਨੇ ਘੇਰ ਲਿਆ Parampal Kaur ਦਾ ਪਤੀ ਮਾਹੌਲ ਹੋ ਗਿਆ ਗਰਮ,ਹੋ ਗਿਆ ਹੰਗਾਮਾ
Переглядів 68619 годин тому
ਕਿਸਾਨਾਂ ਨੇ ਘੇਰ ਲਿਆ Parampal Kaur ਦਾ ਪਤੀ ਮਾਹੌਲ ਹੋ ਗਿਆ ਗਰਮ,ਹੋ ਗਿਆ ਹੰਗਾਮਾ
ਕੇਜਰੀਵਾਲ ਦੇ ਪੰਜਾਬ ਦੌਰੇ ਨਾਲ "ਆਪ" ਦੀ ਸਥਿਤੀ 'ਚ ਆਇਆ ਇਹ ਵੱਡਾ ਫ਼ਰਕ, ਹੰਸ ਗੁੱਸੇ ਚ "ਲਾਲ", ਕਿਸਾਨ ਹੜਕਾਏ
Переглядів 1872 години тому
ਕੇਜਰੀਵਾਲ ਦੇ ਪੰਜਾਬ ਦੌਰੇ ਨਾਲ "ਆਪ" ਦੀ ਸਥਿਤੀ 'ਚ ਆਇਆ ਇਹ ਵੱਡਾ ਫ਼ਰਕ, ਹੰਸ ਗੁੱਸੇ ਚ "ਲਾਲ", ਕਿਸਾਨ ਹੜਕਾਏ
ਮਾਝੇ ਦੇ ਜਰਨੈਲ ਨੇ ਠੋਕ'ਤਾ AAP ਦਾ ਕੁਲਦੀਪ ਧਾਲੀਵਾਲ, ਬਿਕਰਮ ਸਿੰਘ ਮਜੀਠੀਆ ਨੇ ਰਗੜ'ਤਾ ਧਾਲੀਵਾਲ,
Переглядів 4,5 тис.2 години тому
ਮਾਝੇ ਦੇ ਜਰਨੈਲ ਨੇ ਠੋਕ'ਤਾ AAP ਦਾ ਕੁਲਦੀਪ ਧਾਲੀਵਾਲ, ਬਿਕਰਮ ਸਿੰਘ ਮਜੀਠੀਆ ਨੇ ਰਗੜ'ਤਾ ਧਾਲੀਵਾਲ,
75 ਸਾਲਾਂ ਬਾਬੇ ਦੀ ਹੋ ਗਈ ਚੜਾਈ,ਇਸ ਉਮਰੇ ਲੈ ਲਏ ਫੇਰੇ, ਪਿਆਰ ਚੜਾਇਆ ਸਿਰੇ।
Переглядів 1922 години тому
75 ਸਾਲਾਂ ਬਾਬੇ ਦੀ ਹੋ ਗਈ ਚੜਾਈ,ਇਸ ਉਮਰੇ ਲੈ ਲਏ ਫੇਰੇ, ਪਿਆਰ ਚੜਾਇਆ ਸਿਰੇ।
ਰਵਨੀਤ ਬਿੱਟੂ ਨੇ ਕਰ'ਤੇ ਵੱਡੇ ਐਲਾਨ ਬਣਾ ਲਈ ਵੱਡੇ ਕੰਮਾਂ ਦੀ List
Переглядів 2282 години тому
ਰਵਨੀਤ ਬਿੱਟੂ ਨੇ ਕਰ'ਤੇ ਵੱਡੇ ਐਲਾਨ ਬਣਾ ਲਈ ਵੱਡੇ ਕੰਮਾਂ ਦੀ List
ਪਰਮਜੀਤ ਹੰਸ ਦਿਲਜੀਤ ਨੂੰ ਮਾੜਾ ਕਹਿਣ ਵਾਲੇ ਨਸੀਬ ਨੂੰ ਹੋ ਗਿਆ ਸਿੱਧਾ ! ਬਦਨਸੀਬ ਦੱਸ'ਕੇ ਲਾਈ ਰੱਜ ਕੇ ਕਲਾਸ
Переглядів 8 тис.2 години тому
ਪਰਮਜੀਤ ਹੰਸ ਦਿਲਜੀਤ ਨੂੰ ਮਾੜਾ ਕਹਿਣ ਵਾਲੇ ਨਸੀਬ ਨੂੰ ਹੋ ਗਿਆ ਸਿੱਧਾ ! ਬਦਨਸੀਬ ਦੱਸ'ਕੇ ਲਾਈ ਰੱਜ ਕੇ ਕਲਾਸ
ਕੈਨੇਡਾ ਪਹੁੰਚ ਕੇ ਪਤਨੀ ਗਈ ਸੀ ਮੁੱਕਰ, ਉਥੋਂ ਦੀ ਚਮਕ ਦੇਖ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ
Переглядів 6742 години тому
ਕੈਨੇਡਾ ਪਹੁੰਚ ਕੇ ਪਤਨੀ ਗਈ ਸੀ ਮੁੱਕਰ, ਉਥੋਂ ਦੀ ਚਮਕ ਦੇ ਪਤਨੀ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ
ਧਰਮ ਦਾ ਨਾਅਰਾ ਲਾਉਣ 'ਤੇ ਨੌਜਵਾਨ 'ਤੇ ਭੜਕਿਆ ਹੰਸ ਰਾਜ,ਮਾਹੌਲ ਹੋ ਗਿਆ ਤੱਤਾ
Переглядів 5342 години тому
ਧਰਮ ਦਾ ਨਾਅਰਾ ਲਾਉਣ 'ਤੇ ਨੌਜਵਾਨ 'ਤੇ ਭੜਕਿਆ ਹੰਸ ਰਾਜ,ਮਾਹੌਲ ਹੋ ਗਿਆ ਤੱਤਾ
ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਬੋਲਣਾ ਬਾਦਲ ਨੂੰ ਪਿਆ ਮਹਿੰਗਾ, ਸਿੰਘ ਨੇ ਬਾਦਲ ਦੇ ਪੁਰਖੇ ਵੀ ਟੰਗ'ਤੇ
Переглядів 63 тис.2 години тому
ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਬੋਲਣਾ ਬਾਦਲ ਨੂੰ ਪਿਆ ਮਹਿੰਗਾ, ਸਿੰਘ ਨੇ ਬਾਦਲ ਦੇ ਪੁਰਖੇ ਵੀ ਟੰਗ'ਤੇ

КОМЕНТАРІ

  • @gurpreetsingh-tw3gd
    @gurpreetsingh-tw3gd 8 секунд тому

    Very nice way to convey your message and love for your brother, u have very good words in your speech!! 🙏🏻🙏🏻👍🏽

  • @avtarsingh2531
    @avtarsingh2531 20 хвилин тому

    ਭਾਈ ਅੰਮ੍ਰਿਤਪਾਲ ਸਿੰਘ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @avtarsingh2531
    @avtarsingh2531 27 хвилин тому

    ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਸ ਪਰਵਾਰ ਨੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ਅੱਜ ਵੀ ਸਿੱਖ਼ਾਂ ਨੂੰ ਸਿਆਣੇ ਬਣਨ ਦੀ ਲੋੜ ਹੈ

  • @taranvirbains7209
    @taranvirbains7209 34 хвилини тому

    Kise de side ni le riha me Kai war paise kadwa laye Hun de CM ne randhawa te captain kolo fir raja baring de file b Kai war cak lai te apne ok MLA mansa wale te karwai krwa diti sab to baddi gal Simranjit Singh mann de zameen kehri idar moholi side a kite ohde te bhut baddi CP kiti ja k othe phada ch ja fir chani de upar paiseya da case pona cahiya oh munde nu fir app b job ni diti gai ohna nu job da keh k Press conference krwa lai fir jado vota a jadiya a Sukh bilas de gal cak lainda a band oh b ni krwa hoya jehna de sir te CM tapda a badal ohna nal bhut time de salah a modi shah de cahe jina marji koi jor la Lwe majitha nu Kade b jail ni krwa sakda koi b

  • @user-nx8ot5bz2f
    @user-nx8ot5bz2f 37 хвилин тому

    Paramjit you are very great

  • @malkiatsinghdhaliwal
    @malkiatsinghdhaliwal 38 хвилин тому

    Tu kaun hunda salya nseeb bare bolan wala.Apne bhai Hans Raj Hans bare bhai Bol. Tu apna naam badali firda.Sala sire da khach.

  • @mittiputtmajhail2960
    @mittiputtmajhail2960 53 хвилини тому

    Hun Badal Panthic nahi BJP ne. RSS de directions te Saini nu DGP lona, Sirsewale naal maafi te yarri ne ihna de mooh to Panthic naqaab (vail) uttar ditta. Sirf kursi te lalch ihna nu le dubi. Badala ne Sikha te goli te 328 sarupa di chori ihna de paap le dubbe ihna nu.

  • @Jasbirsingh-tz6tz
    @Jasbirsingh-tz6tz Годину тому

    🙏🙏

  • @Kum92
    @Kum92 Годину тому

    ਇਹ ਵਾਹਿਯਾਤ ਨਸੀਬ ਕਿਸ ਹਿਸਾਬ ਨਾਲ ਪੰਜਾਬ ਦੇ ਪੁੱਤਰ ਉੱਤੇ ਟਿੱਪਣੀ ਕਰ ਰਿਹੈ | ਦਿਲਜੀਤ ਦੁਸਾਂਝ ਉੱਤੇ ਵਾਹਿਗੁਰੂ ਦੀ ਕਿਰਪਾ ਹੈ । ਇਸ ਤਰਾਂ ਦੇ ਚਵਲ਼ ਬੇਵਕੂਫ਼ੀਆਂ ਕਰਦੇ ਰਹਿੰਦੇ ਹਨ ।

  • @jasbirsandhu4989
    @jasbirsandhu4989 Годину тому

    Indian deep state Occupied Punjab only Hul azaadi Right to self determination

  • @jasbirsandhu4989
    @jasbirsandhu4989 Годину тому

    Badal family Occupied by RSS Now Punjabi Punjab and Sikhs Hul azaadi

  • @bb5920
    @bb5920 Годину тому

    TERE DEDI TAO KISANA DE HAK VICH KDE NHI AAYA BJP NE KISANA NOO DUKH DITA

  • @JaswinderSingh-og4it
    @JaswinderSingh-og4it 2 години тому

    Eh bhi Hunkaar gia. Chhad jaa Rajneeti

  • @JaswinderSingh-og4it
    @JaswinderSingh-og4it 2 години тому

    Oh baith yaa. Tu pagal ho gaya hai.

  • @suchasingh9231
    @suchasingh9231 2 години тому

    ਪਰਮਜੀਤ ਜੀ ਹੰਸ ਰਾਜ ਜੀ ਨੂੰ ਸਿਆਸਤ ਦੇ ਗੰਦ ਵਿੱਚੋਂ ਨਿਕਲਣਾ ਚਾਹੀਦਾ ਹੈ ਰੱਬ ਵਰਗਾ ਸਤਿਕਾਰ ਪਾ ਕੇ ਗੰਦੀ ਸਿਆਸਤ ਵਿੱਚ ਨਹੀ ਸੀ ਜਾਣਾ ਚਾਹੀਦਾ ਸਾਰੀ ਕੌਮ ਨੂੰ ਦੁੱਖ ਲਗਦਾ ਜੱਦੋ ਲੋਕ ਮਾੜੇ ਸ਼ਬਦ ਬੋਲਦੇ ਨੇ ਹੰਸ ਵੀਰ ਨੂੰ ਸਮਝ ਲੈਣਾ ਚਾਹੀਦਾ ਹੈ

  • @HarjitKaur-sb7jo
    @HarjitKaur-sb7jo 2 години тому

    Veer ji thada ke name h

  • @HarjitKaur-sb7jo
    @HarjitKaur-sb7jo 2 години тому

    Veer ji buhat vadia speech i all ways lisson your opinion

  • @beejumarwah6431
    @beejumarwah6431 3 години тому

    Lokan de putt mar ge te tu politics khed riha. Rabb to darr.

  • @skcheema3306
    @skcheema3306 4 години тому

    Bebak Speech veer jida rah

  • @harjeeschekhonz5556
    @harjeeschekhonz5556 4 години тому

    ua-cam.com/video/bPqu_A1bLOQ/v-deo.htmlsi=CR__Zl89w0B3YkSd

  • @mrskaur539
    @mrskaur539 4 години тому

    ਸੁਖਬੀਰ ਬਾਦਲ ਸਿੰਘ ਨੇ ਕਿਹੜੀ ਸੰਨ ਵਿਚ ਅੰਮ੍ਰਿਤ ਛੱਕਿਆ ਸੀ ਬੀਬੀ ਸਿਮਰਜੀਤ ਕੌਰ ਨੇ ਕਦੋਂ ਅੰਮ੍ਰਿਤ ਛੱਕਣ ਗੇ

  • @ssisingh
    @ssisingh 4 години тому

    Bilkul ji 🙏

  • @user-oi1nz5ze2p
    @user-oi1nz5ze2p 4 години тому

    Goddi media

  • @user-zy3bh3bs7k
    @user-zy3bh3bs7k 4 години тому

    AMRITPAL SINGH WILL WIN 100% , ALL PUNJABI ARE REQUESTED TO VOTE FOR AMRITSAR AKALI PARTY ( SIMRANJIT SINGH MANN ) PARTY .

  • @DavinderSingh-mn8bi
    @DavinderSingh-mn8bi 4 години тому

    Chor badal

  • @paramjitmehroke2354
    @paramjitmehroke2354 4 години тому

    ਚੰਗਾ ਹੌਇਆ ਉਸ ਨੇ ਆਪਣਾ ਨਾਮ ਵਾਪਸ ਲੇ ਲਿਆ

  • @sarabjitpal6483
    @sarabjitpal6483 5 годин тому

    sikh panth ch ghuspaith hoi as jo sikh panth nu dhaa lonn lai sata ch aounn lai tarlo mashi hoi jandey ne , par guru granth saheb sabh jandey ne jo ohna dey nai baney oh panth de ki bann nn ge

  • @SHUBHAMKUMAR-cd4vw
    @SHUBHAMKUMAR-cd4vw 5 годин тому

    So nice HRH duniyan lae ek darves rup sn una nu apne sarotyan noo dlon thhes nhi launi chhidi kyoki hr parti de bnde unhan noo dilon chahmde ne....

  • @dalersingh5082
    @dalersingh5082 5 годин тому

    ਵੀਰ ਸੱਜਣ ਜੀ , ਸੱਚੀਆਂ ਤੇ ਸਹੀ ਸੱਚ ਗੱਲਾਂ ਆਖੀਆਂ ਹਨ।।

  • @8thmathhub-idpc
    @8thmathhub-idpc 5 годин тому

    Amit pal singh parliment member toh bad aglay chief minister punjab Amrit pal singh

  • @DelightfulRoadCar-vp8zc
    @DelightfulRoadCar-vp8zc 5 годин тому

    ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦਾ ਬੀਜ ਨਾਸ ਹੋਵੇ

  • @DelightfulRoadCar-vp8zc
    @DelightfulRoadCar-vp8zc 5 годин тому

    ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ

  • @avtarsingh4163
    @avtarsingh4163 6 годин тому

    Bhai amritpal singh khalsa jindabad jindabad jindabad ♥️😘😘

  • @sukhdeepsingh6991
    @sukhdeepsingh6991 6 годин тому

    Walmart aali gall 🫶😂

  • @TarsemSingh-wl7oc
    @TarsemSingh-wl7oc 6 годин тому

    Aap jindabaad

  • @varindersingh-th6bv
    @varindersingh-th6bv 6 годин тому

    Khali dal + bjp hatao Desh bachao

  • @ParminderSingh-ei8vu
    @ParminderSingh-ei8vu 6 годин тому

    Sahi gal aa Veer ji ❤❤

  • @harpreetsinghthind2816
    @harpreetsinghthind2816 6 годин тому

    ਪੰਜਾਬ ਦੇ ਲੁਟੇਰੇ,,, ਸਿੱਖ ਕੌਮ ਦੇ ਗ਼ਦਾਰ,,,,, ਸਿੱਖਾਂ ਦੇ ਕਾਤਲ,,,,, ਖ਼ੁਦਗਰਜ ਲੁਟੇਰਾ ਪਰਿਵਾਰ,,,, ਬਾਦਲ ਕੇ,,,,,,,, 👿👿👿👿👿👿👿👿

  • @sarabjitsingh3295
    @sarabjitsingh3295 6 годин тому

    Bhuler bolan da de Akahl ne Bhuler haru ga Bhuler nu Marodhe lage py ne

  • @JaswinderSingh-xx7ez
    @JaswinderSingh-xx7ez 7 годин тому

    Kissana naal bahut bura kita c BJP ne.

  • @SamanpreetSingh-gp3tq
    @SamanpreetSingh-gp3tq 7 годин тому

    ਭਾਜਪਾ ਦਾ ਦੱਲਾ ਬਣ ਕੇ ਭੌਂਕਦਾ ਤੂੰ ਲੋਕਾਂ ਨੇ ਤਾਂ ਤੈਨੂੰ ਰਾਜ ਗਾਇਕ ਦੀ ਪਦਵੀ ਦੇ ਦਿੱਤੀ ਸੀ ਦੱਲਿਆ

  • @swaransingh4996
    @swaransingh4996 7 годин тому

    Bhut good

  • @user-by2pb4vo4p
    @user-by2pb4vo4p 7 годин тому

    ਪੰਥ ਦੇ ਪਾਪੀ ਤੇ Rss ਦੇ ਦਲਾਲ

  • @amansandhawalia
    @amansandhawalia 7 годин тому

    22 ji tuhanu pagg bahut wadia lagu ina wadia facial hairs naal

  • @dhanwantmoga
    @dhanwantmoga 7 годин тому

    Jo nuksaan panth and panjab da Badal kya keeta oh tan meer mannu ne nahi ce keeta..

  • @jascheema943
    @jascheema943 7 годин тому

    Bhai sikh guru ji de sidhant nu bachouna bhai amritpal ji nu vote pound ek sikh da pharj banda. Next guru ji di adologi human rights di tarjmani kardi es ekala sikh e nahi har insan nu amritpal nu vote ponies charity di

  • @SukhdevSingh-pz8ii
    @SukhdevSingh-pz8ii 7 годин тому

    ਭਾਈ ਸਾਹਿਬ ਜੀ ਬਾਦਲਕਿਆਂ ਨੇ ਚਿੱਟਾ ਲਿਆ ਕੇ ਅਹਿਮਦਸਾਹ ਅਬਦਾਲੀ ਜਕਰੀਆਂ ਖਾਂ ਤੋ ਵੀ ਕੰਮ ਕੀਤਾ ਨੋਜਵਾਨ ਜਮੀਨ ਜਇਦਾਦ ਵੇਚ ਕੇ ਬਾਹਰ ਜਾ ਰਿਹੇ ਨੇ ਸਿੱਖ ਵੋਟ ਘਟ ਰਹੀ ਹੈ ।।

  • @madharKumar-mm7ud
    @madharKumar-mm7ud 7 годин тому

    Very nice ❤❤❤❤

  • @karamsingh398
    @karamsingh398 7 годин тому

    ਵੀਰ ਜੀ ਜੇਕਰ ਬਾਦਲਕੇ ਤੁਹਾਡੀਆਂ ਇਹ ਗੱਲਾਂ ਸੁਣਕੇ ਦਿਮਾਗ ਦਾ ਕੀੜਾ ਕੱਢ ਲੈਣ ਤਾਂ ਕੁਝ ਭਲਾ ਹੋ ਸਕਦਾ, ਪਰ ਲੱਗਦਾ ਨਈ,

  • @barjindersingh6165
    @barjindersingh6165 7 годин тому

    ਇਹ ਕਾਲੀ ਪਰਿਵਾਰਕ ਪਾਰਟੀ ਚੋਥੇ ਨੰਬਰ ਤੇ ਆਵੇਗੀ। ਇਸ ਦਾ ਭਰਦਾਨ ਬੁਖਲਾਹ ਗਿਆ।